Saturday, March 23, 2019

अवश्यंभाविता / Inevitability


आओ, जैसे आती है 
घटा 
गर्मी 
छुट्टी का खात्मा 
सर्दी 
सालगिरह 

अवश्यंभाविता का होता है 
अपना ही अधिकार प्रिय
उस अधिकार
 से आओ
*******
ਆ ,
ਜਿਦਾਂ ਆਉਂਦੇ ਨੇ
ਹਵਾ
ਹਨੇਰੀ
ਪਾਲਾ
ਜੇਠ

ਐਦਾਂ ਆ
ਜਿਦਾਂ
ਆ ਵੜਦਾ ਹੈ
ਨਵਾਂ ਵਰ੍ਹਾ

ਮੇਰੀ ਕਲਮ ਦਾ
ਅਗਲਾ ਹਰਫ਼ਾਂ


ਬਦੋਬਦੀ .

Aa,
jidaan aunde ne
hawa
haneri
pala
jeth
adiaan aa
jidaan aa vaDda hai
nava vara
meri kalam da
agla harfa

Badobadi.
*****
Come,
as the Sun comes
or the moon
or the seasons.

Inevitability
comes
with unlimited rights.
Come
exactly
that way,
My Love
With
Unlimited Rights.
***