Sunday, April 01, 2018

छोटे छोटे शब्द/ chhote chhote shabd

छोटे छोटे शब्द
कभी आरी , कभी चाकू
कभी तीर, कभी तलवार।


कभी मरहम,
कभी टांके,
कभी गोद
कभी मुंद्री।


मुंदरी: अंगूठी ; finger ring.


ਛੋਟੇ ਛੋਟੇ
ਅਥਰੇ ਆਖ਼ਰ
ਕਦੇ ਆਰੀ, ਕੱਦੇ ਚਾਕੂ
ਕੱਦੇ ਤੀਰ, ਕੱਡੇ ਤਲਵਾਰ


ਕੱਦੇ ਲੋਰੀ,
ਕਦੇ ਮਲ੍ਹਮ
ਕਦੀ ਟਾਂਕੇ ,
ਕੱਦੇ ਗੋਦੀ
ਕਦੇ ਮੁੰਦਰੀ। 

No comments: