Saturday, July 27, 2019

Things that come out when talking to friends :)

ਉਹ ਦੀਵਾ ਬਲਦਾ ਸੀ  ਨਾ , ਜੀਹਨੂੰ ਤੱਕ ਤੱਕ ਬਾਹਮਣ ਨੇ ਸਾਰੀ ਪਾਲੇ ਦੀ ਰਾਤ ਕੱਟੀ ਸੀ ਠਰਦੀ ਜਮਨਾ ਵਿਚ?

ਸਾਡੀ ਖੇਤੀ ਵੀ ਐਦਾਂ ਹੀ, ਉਸ ਬਲਦੇ ਦੀਵੇ ਵਰਗੀ ਹੈ,ਜੀਹਨੂੰ ਤੱਕ ਤੱਕ ਅਸੀਂ ਪਾਲੇ ਦੀ ਸਾਰੀ ਰਾਤ ਵਰਗੀ ਜਿੰਦੜੀ ਕੱਟੀ ਜਾਂਦੇ  ਆਂ. ਖੌਰੇ ਦੀਵੇ ਨੇ ਸਾਡੇ ਲਈ ਕਦੇ ਬਲਣਾ ਵੀ ਹੈ ਕਿ ਨਹੀਂ, ਪਰ ਪੋਹ ਦੀ ਰਾਤ ਵਰਗੀ ਜਿੰਦੜੀ ਕਟੀ ਜਾਂਦੀ!



O deeva balda si na, jinnu tak tak bahmann ne saari pale di raat katti si, thardi jamna vich?


Saadi jindaDi vi aidaan hi. O khet deeve varga hai, jinnu tak tak asi pale dee saari raat vargi jindadi katti jaane aan. khaure deeve ne saaDe layi kade balna vi hai ke nahi, par Poh di raat vargi jindaDi katti jaandi.



No comments: