ਗਾਨੀ ਟੁੱਟ ਕੇ ਮਨਾ ਲੈਂਦੀ ਹੈ
ਆਪਣੇ ਹੋਨ ਦਾ ਸੋਗ।
ਮਣਕੇ ਦੀ ਕਿਸਮਤ ਵਿਚ
ਟੁੱਟਣਾ ਵੀ ਨਹੀਂ ਲਿਖਿਆ
ਰਿਸ਼ਤਾ ਕੋਈ ਖੇੜੂ ਖੇੜੂ ਕਰ ਵੀ ਦੇਵੇ
ਮਰਜਾਣੀ ਗਾਨੀ ਵਾਂਗ
ਨਿੱਕੀਆਂ ਨਿੱਕੀਆਂ ਯਾਦਾਂ
ਜਯੂੰ ਮਾਲਾ ਦੇ ਮਣਕੇ
माला टूट कर मना लेती है
अपने होने का सोग
मोती की किस्मत में
वो भी नहीं।
रिश्ता कोई छिन्न भिन्न कर भी दे
माला जैसे
छोटी छोटी यादें
ज्यूँ माला के मोती
चुभती रहती हैं
पैरों के नीचे।
A string of pearls
can tear itself apart
to bemoan
its very existence
but the pearls
have no such luck.
A bad relationship
can be forgotten
as if it was
a nightmare
But the tiny memories
of moments spent:
Like pearls
from a necklace.
ਆਪਣੇ ਹੋਨ ਦਾ ਸੋਗ।
ਮਣਕੇ ਦੀ ਕਿਸਮਤ ਵਿਚ
ਟੁੱਟਣਾ ਵੀ ਨਹੀਂ ਲਿਖਿਆ
ਰਿਸ਼ਤਾ ਕੋਈ ਖੇੜੂ ਖੇੜੂ ਕਰ ਵੀ ਦੇਵੇ
ਮਰਜਾਣੀ ਗਾਨੀ ਵਾਂਗ
ਨਿੱਕੀਆਂ ਨਿੱਕੀਆਂ ਯਾਦਾਂ
ਜਯੂੰ ਮਾਲਾ ਦੇ ਮਣਕੇ
माला टूट कर मना लेती है
अपने होने का सोग
मोती की किस्मत में
वो भी नहीं।
रिश्ता कोई छिन्न भिन्न कर भी दे
माला जैसे
छोटी छोटी यादें
ज्यूँ माला के मोती
चुभती रहती हैं
पैरों के नीचे।
A string of pearls
can tear itself apart
to bemoan
its very existence
but the pearls
have no such luck.
A bad relationship
can be forgotten
as if it was
a nightmare
But the tiny memories
of moments spent:
Like pearls
from a necklace.
No comments:
Post a Comment