Sunday, February 23, 2014

Jog

ਤੇਰਾ ਜੋਗ , ਕੇਸਰੀ ਝੋਲਾ
ਮੇਰਾ ਜੋਗ , ਲਾਲ ਦੁਪੱਟਾ

ਤੇਰਾ ਜੋਗ , ਮੰਦਰ  ਗੁਰਦਵਾਰੇ
ਮੇਰਾ ਜੋਗ, ਨਿੱਕੇ ਨ੍ਯਾਨੇ

ਤੇਰਾ ਜੋਗ,  ਸੂਫ਼ੀ ਕਵਾਲੀ
ਮੇਰਾ ਜੋਗ,  ਤੁਲਸੀ  ਦਾ ਦੀਵਾ

ਤੇਰੀ ਕਬਰ , ਰਾਂਝੇ ਦਾ ਟਿੱਬਾ
ਮੇਰੀ ਕਬਰ , ਐ ਮਿੱਟੀ ਦਾ ਚੁਲ੍ਹਾ

ਤੇਰਾ ਮੇਰਾ , ਬਸ  ਪਾਟਾ ਵਰਕਾ
ਨਾ ਜੋਗ, ਨਾ ਸੰਜੋਗतेरा जोग, केसरी झोला
मेरा जोग, लाल दुपट्टा

तेरा जोग, मंदिर गुरुद्वारे
मेरा जोग, बच्चे सारे

तेरा जोग, सूफी क़वाली
मेरा जोग, तुलसी का दीपक

तेरी कब्र , रांझे का टीला
मेरी कब्र , ये मिट्टी का चूल्हा

तेरा मेरा, बस फटा सा पन्ना

2 comments:

Himanshu Tandon said...

One of the best pieces I read in recent times. Wonderful.. Hats off

How do we know said...

am so glad u liked it!