Sunday, November 30, 2014

ਐ ਹਰ ਸਾਹ ਦਾ ਹੀਰਾ

ਨਿਤ ਨਵੀ ਪੀੜ
ਰਾਂਝੇਯਾ ਵੇ,
ਜੇ ਹੀਰ ਜਾਣਦੀ
ਹਰ ਸਾਹ ਸੰਗੀ ਸੰਗੀ ਹੀਰੇ ਵਰਗਾ ਹੋਨਾ ਹੈ
ਤੇ ਸੋਹਨੀ ਦਾ ਘੜਾ ਉਸ ਰਾਤ
ਓਨ੍ਨੇ ਚੁੱਕ ਲੈਣਾ ਸੀ.

ਐ ਹਰ ਸਾਹ ਦੀ ਪੀੜ
ਕੋਈ ਕਵੀ ਨਹੀ ਲਿਖ ਸਕਦਾ
ਕੋਈ ਸਯਾਹੀ ਨਹੀ ਕੁੱਜ ਸਕਦੀ

ਐ ਹਰ ਸਾਹ ਦਾ  ਹੀਰਾ
ਬਸ ਹੀਰ ਨੂ ਲਗਦਾ ਹੈ

A new pain, everyday
Oh Ranjha, if Heer knew,
that this would be her destiny,
she would have taken
the pot from Sohni's hands
that night.

This pain in every breath
cannot be described by poets
nor can it be contained
in any pot of ink

This, the pain of swallowing a diamond
with every breath
Is only known
to Heer.

No comments: