Sunday, February 04, 2024

Dil nu Lod

 ਦਿਲ ਨੂਂ ਲੋੜ 

ਆਪਣੇ ਆਲੇ ਦੁਆਲੇ 

ਨ ਉੱਚੀਆਂ ਕੰਦਾਂ ਦੀ, 

ਨਾ ਮੁੜੀਆਂ ਕੰਡਾਂ ਦੀ 


ਦਿਲ ਨੂਂ ਲੋੜ 

ਆਪਣੇ ਆਲੇ ਦੁਆਲੇ 

ਸੱਚਿਯਾਂ ਗੱਲਾਂ ਦੀ

ਨੀਗੀਯਾਂ  ਜੱਫੀਆਂ ਦੀ 


Dil nu Lod 

Apne aale duaale 

na uchchiyaan kandaan dii 

na muDiyaan KanDaan dii 


Dil nu loD 

apne aale duaale 

Sachchiyaan gallaan di 

nigiyaan Jaffiyaan di 



The heart is not saved by  

high walls 

or turned backs 


The heart wants

to be enveloped by 

real conversations

and warm hugs.