Tuesday, October 15, 2013

aaj / ਆਜ

ਆਜ ਕੁਛ ਔਖਾ ਲਿਖਨ ਦਾ ਵੇਲਾ
ਆਜ ਮੇਰੇ ਹੰਜੂ ਚੁਕਦੇ
ਮੇਰੀ ਉਮੀਦ  ਦੀ ਅਰਥੀ

ਆਜ ਧਰਤੀ ਮੰਗੇ ਪਾਣੀ
ਜਿਂਵੇ  ਰੇਤ ਵਿਚ ਗੁਵਾਚਾ ਮੀ
ਆਜ ਨਦੀ, ਜੰਗਲ ਤੇ ਧਰਤੀ
ਪੂਛਨ ਮੇਰੀ ਪੀੜ ਦਾ ਮੋਲ.

ਮੈਂ ਹੰਸ ਕੇ ਓਨ੍ਨਾ ਨੂ ਦਸ੍ਯਾ
ਇਕ ਅਥਰੂ
ਅਨਮੋਲ

 

2 comments:

Gentle Breeze said...

Hi HDWK
This one needed a translation :-)

How do we know said...

Hi GB: some things cannot be translated... this is one of them... :(