Thursday, February 13, 2025

Hope

Today, I took out the noose 

to hang myself. 

And I put 

the "To Let" board 

on the house. 

Asked a few volunteers

to come and take the body away. 

- Didn't want any of my 'own' people 

to touch it. 

Called the lawyer 

and told her 

I'll die intestate. 


And then 

I made my bed 

and slept. 

- Might as well wait for you. 


- 11th Jan 1998. :) 


ਫਾਹਾ ਬਣ ਲੇਹਾ

ਪੱਖੇ ਨਾਲ 

ਘਰ ਦੇ ਮੂਰਹੇ "ਟੁ ਲ਼ੇਟ" ਦੀ ਤੱਖਤੀ ਟੰਗ 'ਤੀ 

ਸ਼ਮਸ਼ਾਨ ਵਾਲੇਆਂ ਨੂਂ ਦੱਸ ਤਾ 

ਬੋਡੀ ਕਿੰਨੇ ਵਜੇ ਲੈ ਕੇ ਜਾਣੀ ਏ 

ਸ਼ਰੀਕਾਂ ਨੂਂ ਮੋਯਾ ਮੂੰਹ ਨਾ ਤੱਕਣਾ ਪਵੇ 

ਵਕੀਲ ਨੂਂ ਵੀ ਦੱਸ ਤਾ, 

ਕਿਸੇ ਨੂਂ ਕੁਝ ਨਹੀਂ ਮਿਲਣਾ। 


ਫੇਰ ਬਿਸਤਰਾ ਵਿਛਾਏਆ 

ਤੇ ਲੇਟ ਗਯੀ 

- ਚਲ ਉਡੀਕ ਹੀ ਲੈਣੇ ਆਂ ਤੈਨੂ। 


Faaha bann leha 

pakkhe naal 

ghar de murhe "To let" dee takhti tang ditti 

shamshaan vaaleyaan nu dass taa 

body kinne vajje lai ke jaani e 

shreekaan nu moya munh na takna pave. 

vakeel nu vi dass taa 

kise nu kujjh nahi milnaa 


Pher bistara vichhaayaa 

te let gayi 

Chal, udeek hi laine aan tainu. 

:) 

 

4 comments: