Monday, October 22, 2018


ਇਕ ਦਿਨ
ਲਿਖ ਕੇ ਜਾਂਵਾਂਗੀ,
"ਹੁਣ ਹੋਰ ਨਹੀਂ ਜਰਿਆ ਜਾਂਦਾ"
ਤਦ ਤਕ
ਜਰ ਲਾਂ ਥੋੜਾ ਜੇਹਾ ਹੋਰ.




एक दिन 
लिख कर जाऊंगी,
"अब और नहीं सहा जाता।"
तब तक 
सह लेती हूँ थोड़ा और. 




One day I will write
"I just couldn't do this any more."
Until then,
Let me do this
Some more.



2 comments: